Privacy Policy

1. Introduction

PunjabiTools.in ‘ਤੇ ਤੁਹਾਡੀ Privacy ਸਾਡੀ ਪਹਿਲੀ ਪ੍ਰਾਇੋਰਿਟੀ ਹੈ। ਇਹ Policy ਦੱਸਦੀ ਹੈ ਕਿ ਅਸੀਂ ਕਿਸ ਤਰ੍ਹਾਂ ਦੀ ਜਾਣਕਾਰੀ Collect ਕਰਦੇ ਹਾਂ। ਸਾਡੀ Website Use ਕਰਨ ਦਾ ਮਤਲਬ ਹੈ ਕਿ ਤੁਸੀਂ ਇਹਨਾਂ ਸ਼ਰਤਾਂ ਨਾਲ ਸਹਿਮਤ ਹੋ।

2. Tool Usage & Data Privacy

ਸਭ ਤੋਂ ਮਹੱਤਵਪੂਰਨ ਗੱਲ: ਸਾਡੇ ਜ਼ਿਆਦਾਤਰ Tools (ਜਿਵੇਂ PDF, Image, Text, Zameen Converter) Client-side ਕੰਮ ਕਰਦੇ ਹਨ। ਇਸਦਾ ਮਤਲਬ ਹੈ ਕਿ ਜੋ ਵੀ Files ਜਾਂ Data ਤੁਸੀਂ ਇਹਨਾਂ ਟੂਲਸ ਵਿੱਚ Use ਕਰਦੇ ਹੋ, ਉਹ ਸਾਡੇ Server ‘ਤੇ Upload ਜਾਂ Save ਨਹੀਂ ਹੁੰਦਾ। ਉਹ ਸਿਰਫ਼ ਤੁਹਾਡੇ Browser ਵਿੱਚ ਹੀ Process ਹੁੰਦਾ ਹੈ।

3. Information We Collect

3.1 Information You Provide

  • Contact Information: ਜੇਕਰ ਤੁਸੀਂ Contact Form ਰਾਹੀਂ ਸਾਨੂੰ ਆਪਣਾ Name ਅਤੇ Email ਭੇਜਦੇ ਹੋ।

3.2 Automatically Collected Information

ਵੈੱਬਸਾਈਟ ਨੂੰ ਬਿਹਤਰ ਬਣਾਉਣ ਲਈ ਕੁਝ Basic ਜਾਣਕਾਰੀ ਆਪਣੇ ਆਪ Record ਹੁੰਦੀ ਹੈ:

  • IP Address ਅਤੇ Approximate Location (City level)।
  • Browser type ਅਤੇ Device Information।
  • ਸਾਈਟ ‘ਤੇ ਕਿਹੜੇ ਪੇਜ ਦੇਖੇ ਗਏ (Analytics)।

4. Cookies & Third-Party Advertising

ਅਸੀਂ User Experience ਨੂੰ ਵਧੀਆ ਬਣਾਉਣ ਲਈ Cookies ਦੀ ਵਰਤੋਂ ਕਰਦੇ ਹਾਂ:

  • Google AdSense: ਅਸੀਂ ਵਿਗਿਆਪਨ ਦਿਖਾਉਣ ਲਈ Google AdSense ਦੀ ਵਰਤੋਂ ਕਰ ਸਕਦੇ ਹਾਂ। Google ਕੂਕੀਜ਼ ਦੀ ਵਰਤੋਂ ਕਰਕੇ ਤੁਹਾਨੂੰ ਤੁਹਾਡੀ ਪਸੰਦ ਦੇ ਮੁਤਾਬਕ Ads ਦਿਖਾ ਸਕਦਾ ਹੈ।
  • Google Analytics: ਇਹ ਸਾਨੂੰ ਸਿਰਫ਼ ਇਹ ਦੱਸਦਾ ਹੈ ਕਿ ਵੈੱਬਸਾਈਟ ‘ਤੇ ਕਿੰਨੀ Traffic ਆ ਰਹੀ ਹੈ।

5. Data Sharing & Protection

ਅਸੀਂ ਤੁਹਾਡਾ ਕੋਈ ਵੀ Personal Data ਕਿਸੇ ਨੂੰ Sell ਨਹੀਂ ਕਰਦੇ। Data ਸਿਰਫ਼ ਹੇਠ ਲਿਖੇ ਹਾਲਾਤਾਂ ਵਿੱਚ ਹੀ Share ਹੋ ਸਕਦਾ ਹੈ:

  • ਸਰਵਰ ਅਤੇ ਹੋਸਟਿੰਗ ਸੇਵਾਵਾਂ ਨੂੰ ਸੁਚਾਰੂ ਰੱਖਣ ਲਈ (Technical Logs)।
  • ਕਾਨੂੰਨੀ ਲੋੜਾਂ (Legal Requirements) ਪੈਣ ‘ਤੇ।
  • Google AdSense ਅਤੇ Analytics ਵਰਗੀਆਂ ਜ਼ਰੂਰੀ Third-party ਸੇਵਾਵਾਂ ਰਾਹੀਂ (ਜੋ ਕਿ Standard Practice ਹੈ)।

6. Your Rights

ਤੁਹਾਨੂੰ ਪੂਰਾ ਹੱਕ ਹੈ ਕਿ ਤੁਸੀਂ ਸਾਨੂੰ ਆਪਣੀ ਦਿੱਤੀ ਹੋਈ ਜਾਣਕਾਰੀ (ਜਿਵੇਂ Contact Form ਵਾਲੀ) ਨੂੰ Delete ਜਾਂ Update ਕਰਨ ਲਈ ਕਹਿ ਸਕਦੇ ਹੋ।

📩 Contact Us

Privacy ਸੰਬੰਧੀ ਕਿਸੇ ਵੀ ਜਾਣਕਾਰੀ ਲਈ ਈਮੇਲ ਕਰੋ:
1313businesssolutions@gmail.com

Disclaimer: ਇਹ ਪਾਲਿਸੀ ਸਮੇਂ-ਸਮੇਂ ‘ਤੇ ਅਪਡੇਟ ਕੀਤੀ ਜਾ ਸਕਦੀ ਹੈ।

Scroll to Top