PDF Tools
PunjabiTools.in ਦੇ PDF Tools ਵਿੱਚ ਤੁਹਾਨੂੰ ਦਿਨ-ਪ੍ਰਤੀਦਿਨ ਦੀ ਵਰਤੋਂ ਲਈ ਸਭ ਤੋਂ ਵਧੀਆ Online Tools ਜੋ ਕਿ ਤੇਜ਼, ਸਹੀ ਅਤੇ ਮੁਫ਼ਤ ਹਨ ਇੱਕ ਹੀ ਜਗ੍ਹਾ ’ਤੇ ਮਿਲਣਗੇ। ਜੋ Daily ਅਤੇ Office Use ਲਈ ਉਪਯੋਗੀ ਹਨ। ਸਾਰੇ tool Browser ਵਿੱਚ ਹੀ ਚੱਲਦੇ ਹਨ, ਅਤੇ ਕਿਸੇ ਵੀ ਤਰ੍ਹਾਂ ਦੀ Installation ਦੀ ਜਰੂਰਤ ਨਹੀਂ ਹੈ।
Page Numbering
JPG/PNG to PDF
PDF Splitter & Extractor
PDF Merger
Reduce PDF Size
PDF Page Remover
Re-order PDF Page
PDF Tools – Daily ਵਰਤੋਂ ਵਿੱਚ ਆਉਣ ਵਾਲੇ ਸਾਰੇ Tools ਇੱਕੋ ਹੀ ਜਗ੍ਹਾ ਤੇ ਉਹ ਵੀ Online ਅਤੇ Free.
PunjabiTools.in ਦਾ PDF Tools Section ਤੁਹਾਨੂੰ ਉਹ ਸਭ Important PDF Utilities Tool ਇਕ ਹੀ ਜਗ੍ਹਾ ‘ਤੇ free ਵਿੱਚ Provide ਕਰਦਾ ਹੈ – ਜੋ ਤੁਹਾਡੇ Daily ਅਤੇ ਜਰੂਰੀ ਵਰਤੋਂ ਵਿੱਚ ਆਉਂਦੇ ਹਨ।
ਜੇ ਤੁਸੀਂ Office ਵਿੱਚ ਕੰਮ ਕਰਦੇ ਹੋ, Students ਹੋ ਕੇ Notes ਅਤੇ Assignments PDFs ਵਿੱਚ manage ਕਰਦੇ ਹੋ ਜਾਂ ਤੁਸੀਂ Computer Cafe ਚਲਾਉਂਦੇ ਹੋ ਤਾਂ ਇਹ ਸਾਰੇ Tools ਤੁਹਾਡਾ ਕਾਫ਼ੀ Time ਬਚਾਉਂਦੇ ਹਨ। ਕੋਈ Watermark ਨਹੀਂ, Clean Output ਦੇ ਨਾਲ।
Available PDF Tools
- PDF Page Numbering – Top/Bottom ‘ਤੇ Left/Centre/Right – Page Numbers Add ਕਰਨ ਲਈ, Format Option ਵੀ ਮੋਜੂਦ ਹੈ।
- JPG/PNG to PDF – Images ਨੂੰ Fast A4 PDF ਵਿੱਚ Convert ਕਰਨ ਲਈ
- Split PDF (Page Range) – Selected Page Ranges ਤੋਂ ਨਵਾਂ PDF ਬਣਾਉਣ ਲਈ
- Merge PDF – ਕਈ PDFs ਨੂੰ Order ਦੇ ਨਾਲ ਇੱਕ Single File ਵਿੱਚ Merge ਕਰਨ ਲਈ
- Reduce PDF Size – scanned ਜਾਂ Normal PDFs ਦੀ File Size ਘਟਾਉਣ ਲਈ
- Remove Pages from PDF – Unwanted Pages Delete ਕਰਨ ਲਈ
- Re-Order PDF Pages – Pages ਨੂੰ Desired Order ਵਿੱਚ Arrange ਕਰਨ ਲਈ
Best For
- Office & Government Work – Tenders, Reports, Agreements ਲਈ
- Students & Teachers – Notes, Assignments, E-Books Manage ਕਰਨ ਲਈ
- Online Form Submissions – File Size/Compression Requirements Fulfill ਕਰਨ ਲਈ
- Freelancers – Client Documents Quickly Edit & Convert ਕਰਨ ਲਈ
