Image Tools
PunjabiTools.in ਦੇ Image Tools ਵਿੱਚ ਤੁਹਾਨੂੰ ਦਿਨ-ਪ੍ਰਤੀਦਿਨ ਦੀ ਵਰਤੋਂ ਲਈ ਸਭ ਤੋਂ ਵਧੀਆ Online Tools ਜੋ ਕਿ ਤੇਜ਼, ਸਹੀ ਅਤੇ ਮੁਫ਼ਤ ਹਨ ਇੱਕ ਹੀ ਜਗ੍ਹਾ ’ਤੇ ਮਿਲਣਗੇ। ਜੋ Daily ਅਤੇ Office Use ਲਈ ਉਪਯੋਗੀ ਹਨ। ਸਾਰੇ tool Browser ਵਿੱਚ ਹੀ ਚੱਲਦੇ ਹਨ, ਅਤੇ ਕਿਸੇ ਵੀ ਤਰ੍ਹਾਂ ਦੀ Installation ਦੀ ਜਰੂਰਤ ਨਹੀਂ ਹੈ।
Image Watermark
Image Joiner
Crop Image
Change Image Format
Rotate/Flip Image
Compress Image
Remove Background
Color Correction
Resize Image
Passport Size Image
Image Tools – Daily ਵਰਤੋਂ ਵਿੱਚ ਆਉਣ ਵਾਲੇ ਸਾਰੇ Tools ਇੱਕੋ ਹੀ ਜਗ੍ਹਾ ਤੇ ਉਹ ਵੀ Online ਅਤੇ Free.
PunjabiTools.in ਦਾ Image Tools Section ਤੁਹਾਨੂੰ ਉਹ ਸਭ Important Photo Editing Utilities ਇਕ ਹੀ ਜਗ੍ਹਾ ‘ਤੇ free ਵਿੱਚ Provide ਕਰਦਾ ਹੈ – ਜੋ ਤੁਹਾਡੇ Daily ਅਤੇ ਜਰੂਰੀ ਵਰਤੋਂ ਵਿੱਚ ਆਉਂਦੇ ਹਨ।
ਇਹ Tools Specially ਉਹਨਾਂ Users ਲਈ ਨੇ ਜਿਨ੍ਹਾਂ ਨੂੰ Quick Editing ਕਰਨੀ ਪਸੰਦ ਹੈ – ਬਿਨਾਂ Photoshop ਜਾਂ Heavy Software Install ਕੀਤੇ। ਸਾਰੇ Tools, Browser ਵਿੱਚ ਹੀ ਚਲਦੇ ਹਨ, Simple Drag & Drop Interface ਅਤੇ Live Preview ਦੇ ਨਾਲ।
Available Image Tools
- Image Watermark Add – Single & Bulk Images ‘ਤੇ Text ਜਾਂ Logo Watermark Add ਕਰਨ ਲਈ
- Image Joiner – Multiple Photos ਨੂੰ Horizontal ਜਾਂ Vertical Join ਕਰਨ ਲਈ
- Image Crop Tool – Custom Size / Ratio ਨਾਲ Smart Crop ਕਰਨ ਲਈ
- Image Format Change Tool – JPG, PNG, WebP ਵਿੱਚ Fast Convert ਕਰਨ ਲਈ
- Image Rotation & Flip – Left/Right 90°, 180°, Horizontal/Vertical Flip ਕਰਨ ਲਈ
- Image Resizer – Pixel Size ਜਾਂ Percentage ਨਾਲ Resize; Aspect Ratio Lock Option ਕਰਨ ਲਈ
- Image Compressor – Website, Email ਜਾਂ Tender ਲਈ Size ਘਟਾਉਣ ਲਈ ਉਹ ਵੀ Quality Control ਦੇ ਨਾਲ
- Image Background Remover – Photo ਦਾ Background Remove ਕਰਕੇ Transparent PNG ਬਣਾਉਣ ਲਈ
- Image Color Correction – Brightness, Contrast, Saturation, Tone, B&W ਆਦਿ Set ਕਰਨ ਲਈ
- Passport Size Image (Auto) – Single Photo ਤੋਂ Ready-to-Print Passport Size ਬਣਾਉਣ ਲਈ
Best For
- Photographers, Studios & Online Sellers
- Students & Job Seekers – Passport / Document Photos ਲਈ
- Business & Marketing Users – Social Media Posts, Ads Creatives ਲਈ
- Website Owners – Image Optimization, Compression & Format Conversion ਲਈ
