Number Tools
PunjabiTools.in ਦੇ Number Tools ਵਿੱਚ ਤੁਹਾਨੂੰ ਦਿਨ-ਪ੍ਰਤੀਦਿਨ ਦੀ ਵਰਤੋਂ ਲਈ ਸਭ ਤੋਂ ਵਧੀਆ Online Tools ਜੋ ਕਿ ਤੇਜ਼, ਸਹੀ ਅਤੇ ਮੁਫ਼ਤ ਹਨ ਇੱਕ ਹੀ ਜਗ੍ਹਾ ’ਤੇ ਮਿਲਣਗੇ। ਜੋ Daily ਅਤੇ Office Use ਲਈ ਉਪਯੋਗੀ ਹਨ। ਸਾਰੇ tool Browser ਵਿੱਚ ਹੀ ਚੱਲਦੇ ਹਨ, ਅਤੇ ਕਿਸੇ ਵੀ ਤਰ੍ਹਾਂ ਦੀ Installation ਦੀ ਜਰੂਰਤ ਨਹੀਂ ਹੈ।
Number Tools – Daily ਵਰਤੋਂ ਵਿੱਚ ਆਉਣ ਵਾਲੇ ਸਾਰੇ Tools ਇੱਕੋ ਹੀ ਜਗ੍ਹਾ ਤੇ ਉਹ ਵੀ Online ਅਤੇ Free.
PunjabiTools.in ਦਾ Number Tools Section ਤੁਹਾਨੂੰ ਉਹ ਸਭ Important Number Tool ਇਕ ਹੀ ਜਗ੍ਹਾ ‘ਤੇ free ਵਿੱਚ Provide ਕਰਦਾ ਹੈ – ਜੋ ਤੁਹਾਡੇ Daily ਅਤੇ ਜਰੂਰੀ ਵਰਤੋਂ ਵਿੱਚ ਆਉਂਦੇ ਹਨ।
Number Tools ਤੁਹਾਨੂੰ numbers ਨਾਲ ਜੁੜੇ ਛੋਟੇ ਛੋਟੇ ਕੰਮ online ਕਰਨ ਦੀ ਸੁਵਿਧਾ ਦਿੰਦਾ ਹੈ – ਜਿਵੇਂ Round Figure, Number ਨੂੰ Words (INR) ਵਿੱਚ convert ਕਰਨਾ, Random Numbers Generate ਕਰਨਾ, Roman Numerals ਨੂੰ Normal Numbers ਅਤੇ Binary ਨੂੰ Decimal ਵਿੱਚ Convert ਕਰਨਾ.
Available Number Tools
- Round Number Tool – Single Number ਜਾਂ Excel List ਵਿੱਚੋਂ Figure Round ਕਰਨਾ
- Number to Words (INR) – Figures ਨੂੰ Words (English, Punjabi, Hindi) ਵਿੱਚ Convert ਕਰੋ
- Indian Number Formatter – 12345678 → 1,23,45,678 Comma Style ਵਿੱਚ Convert ਕਰੋ
- Random Number Generator – Custom Range ਵਿੱਚ Random Numbers Generate ਕਰੋ
- Roman to Number – I, V, X, L, C, D, M ਤੋਂ Normal Numbers ਵਿੱਚ Convert ਕਰੋ
- Binary to Decimal – 0/1 Based Binary Number ਨੂੰ Decimal ਵਿੱਚ Convert
Best For
- Accounts & Billing Users – Round off, Words ਵਿੱਚ Amount ਲਈ
- Students – Roman numerals, Number Systems & Conversions Practice ਕਰਨ ਲਈ
- Data entry & Excel Users – Indian Comma Style Quickly ਲਗਾਉਣ ਲਈ
