QR/BAR Code Tools
QR/BAR Code Tools ਵਿੱਚ ਤੁਹਾਨੂੰ ਦਿਨ-ਪ੍ਰਤੀਦਿਨ ਦੀ ਵਰਤੋਂ ਲਈ ਸਭ ਤੋਂ ਵਧੀਆ Online Tools ਜੋ ਕਿ ਤੇਜ਼, ਸਹੀ ਅਤੇ ਮੁਫ਼ਤ ਹਨ ਇੱਕ ਹੀ ਜਗ੍ਹਾ ’ਤੇ ਮਿਲਣਗੇ। ਜੋ Daily ਅਤੇ Office Use ਲਈ ਉਪਯੋਗੀ ਹਨ। ਸਾਰੇ tool Browser ਵਿੱਚ ਹੀ ਚੱਲਦੇ ਹਨ, ਅਤੇ ਕਿਸੇ ਵੀ ਤਰ੍ਹਾਂ ਦੀ Installation ਦੀ ਜਰੂਰਤ ਨਹੀਂ ਹੈ।
V Card/QR/BAR Code Tools – Daily ਵਰਤੋਂ ਵਿੱਚ ਆਉਣ ਵਾਲੇ ਸਾਰੇ Tools ਇੱਕੋ ਹੀ ਜਗ੍ਹਾ ਤੇ ਉਹ ਵੀ Online ਅਤੇ Free.
PunjabiTools.in ਦਾ QR/BAR Code Tools Section ਤੁਹਾਨੂੰ ਉਹ ਸਭ Important Tool ਇਕ ਹੀ ਜਗ੍ਹਾ ‘ਤੇ free ਵਿੱਚ Provide ਕਰਦਾ ਹੈ – ਜੋ ਤੁਹਾਡੇ Daily ਅਤੇ ਜਰੂਰੀ ਵਰਤੋਂ ਵਿੱਚ ਆਉਂਦੇ ਹਨ।
Contact / QR / BAR Code Tools Section ਤੁਹਾਨੂੰ Contact v Card QR, Normal QR Codes ਅਤੇ Barcodes Generate ਕਰਨ ਦੀ ਸੁਵਿਧਾ ਦਿੰਦਾ ਹੈ – Business cards, Posters, Packaging ਅਤੇ Online Sharing ਲਈ Perfect।
Available Tools
- Contact Card / vCard QR Generator – ਆਪਣੇ Contact ਅਤੇ Details ਦਾ Professional QR ਬਣਾਓ, ਫੋਨ ਵਿੱਚ ਸਕੈਨ ਕਰਨ ਤੇ ਸਿੱਧਾ Contact Save ਦਾ Option ਆਵੇਗਾ।
- QR Code Generator Tool – Text, URL, E-Mail, Wi-Fi info ਤੋਂ Colored QR Code ਬਣਾਓ
- Bar Code Generator Tool – ਆਪਣੇ Product, Shipping ਵਗੈਰਾ ਲਈ Barcodes ਬਣਾਓ ਅਤੇ PNG download ਕਰੋ
Best For
- Business Owners & Professionals – Visiting Cards, Brochures, Hoardings ਲਈ QR Codes
- Shops & Warehouses – Product Barcodes ਅਤੇ Stock Management ਲਈ
- Teachers & Students – Projects, Notes ਅਤੇ Digital Resources Share ਕਰਨ ਲਈ
