Calculator Tools
PunjabiTools.in ਦੇ Calculator Tools ਵਿੱਚ ਤੁਹਾਨੂੰ ਦਿਨ-ਪ੍ਰਤੀਦਿਨ ਦੀ ਵਰਤੋਂ ਲਈ ਸਭ ਤੋਂ ਵਧੀਆ calculators ਜੋ ਕਿ ਤੇਜ਼, ਸਹੀ ਅਤੇ ਮੁਫ਼ਤ ਹਨ ਇੱਕ ਹੀ ਜਗ੍ਹਾ ’ਤੇ ਮਿਲਣਗੇ। ਜੋ Daily ਅਤੇ Office Use ਲਈ ਉਪਯੋਗੀ ਹਨ। ਸਾਰੇ tool Browser ਵਿੱਚ ਹੀ ਚੱਲਦੇ ਹਨ, ਅਤੇ ਕਿਸੇ ਵੀ ਤਰ੍ਹਾਂ ਦੀ Installation ਦੀ ਜਰੂਰਤ ਨਹੀਂ ਹੈ।
Age Calculator
EMI Calculator
GST Calculator
Simple Interest Calculator
Compound Interest Calculator
Percentage Calculator
Discount Calculator
Income Tax Calculator
SIP Calculator
Calculator Tools – Daily ਵਰਤੋਂ ਵਿੱਚ ਆਉਣ ਵਾਲੇ ਸਾਰੇ Tools ਇੱਕੋ ਹੀ ਜਗ੍ਹਾ ਤੇ ਉਹ ਵੀ Online ਅਤੇ Free.
PunjabiTools.in ਦਾ Calculator Tools Section ਤੁਹਾਨੂੰ ਉਹ ਸਭ Important Calculator Tool ਇਕ ਹੀ ਜਗ੍ਹਾ ‘ਤੇ free ਵਿੱਚ Provide ਕਰਦਾ ਹੈ – ਜੋ ਤੁਹਾਡੇ Daily ਅਤੇ ਜਰੂਰੀ ਵਰਤੋਂ ਵਿੱਚ ਆਉਂਦੇ ਹਨ।
ਇਹ calculators Punjabi + English mix Explanation ਨਾਲ ਬਣਾਏ ਗਏ ਹਨ ਤਾਂ ਜੋ Non-Technical Users ਵੀ Comfortably Use ਕਰ ਸਕਣ। ਤੁਸੀਂ Sirf Values Enter ਕਰੋ ਅਤੇ Result Seconds ਵਿੱਚ ਵੇਖੋ.
Available Calculator Tools
- Age Calculator – Date of Birth ਨਾਲ Exact Age Years/Months/Days ਵਿੱਚ, ਤੁਸੀਂ ਡੀਟੇਲ Download ਵੀ ਕਰ ਸਕਦੇ ਹੋ
- Loan EMI Calculator – Monthly EMI, Total Interest & Total Payment Check ਕਰੋ
- GST Calculator – GST add/remove, Inclusive & Exclusive Amount ਕੱਢੋ
- Simple Interest Calculator – Principal, Rate & Time ਨਾਲ Simple Interest ਕੱਢੋ
- Compound Interest Calculator – Compounding Period ਦੇ ਨਾਲ Future Value ਕੱਢੋ
- Percentage Calculator – Percentage, increase/decrease, Result vs Base Value
- Discount Calculator – MRP, Discount % ਅਤੇ Final Price ਕੱਢੋ
- Income Tax Calculator – Indian Slabs ਦੇ Base ‘ਤੇ Basic Income Tax Estimate
- SIP Calculator – Monthly Investment & Expected Return ਨਾਲ SIP Future Value
Best For
- Common Users – Loan Planning, Savings & Expenses ਸਮਝਣ ਲਈ
- Small Business Owners – GST & Discount Quickly Calculate ਕਰਨ ਲਈ
