Converter Tools
PunjabiTools.in ਦੇ Converter Tools ਵੱਖ-ਵੱਖ ਯੂਨਿਟਾਂ ਨੂੰ ਤੇਜ਼ੀ, ਸਹੀ ਅਤੇ ਮੁਫ਼ਤ ਤਰੀਕੇ ਨਾਲ Convert ਕਰਨ ਲਈ ਬਣਾਏ ਗਏ Online Tools ਹਨ, ਜੋ Daily ਅਤੇ Office Use ਲਈ ਉਪਯੋਗੀ ਹਨ। ਸਾਰੇ tool Browser ਵਿੱਚ ਹੀ ਚੱਲਦੇ ਹਨ, ਅਤੇ ਕਿਸੇ ਵੀ ਤਰ੍ਹਾਂ ਦੀ Installation ਦੀ ਜਰੂਰਤ ਨਹੀਂ ਹੈ।
Conveter Tools – Daily ਵਰਤੋਂ ਵਿੱਚ ਆਉਣ ਵਾਲੇ ਸਾਰੇ Tools ਇੱਕੋ ਹੀ ਜਗ੍ਹਾ ਤੇ ਉਹ ਵੀ Online ਅਤੇ Free.
PunjabiTools.in ਦਾ Converter Tools Section ਤੁਹਾਨੂੰ ਉਹ ਸਭ Important Converter Tool ਇਕ ਹੀ ਜਗ੍ਹਾ ‘ਤੇ free ਵਿੱਚ Provide ਕਰਦਾ ਹੈ – ਜੋ ਤੁਹਾਡੇ Daily ਅਤੇ ਜਰੂਰੀ ਵਰਤੋਂ ਵਿੱਚ ਆਉਂਦੇ ਹਨ।
Converter Tools Section ਵਿੱਚ ਤੁਸੀਂ ਰੋਜ਼ਾਨਾ ਵਰਤੇ ਜਾਣ ਵਾਲੇ units – ਜਿਵੇਂ Millimetre, Centimetre, Metre, Kilometre, Inch, Feet, Yard, Mile, Gram, Kilogram, Tonne, Pound, Celsius, Fahrenheit, Kelvin, Square Metre, Square Feet, Acre, Hectare, Marla, Kanal ਆਦਿ – ਇੱਕ ਦੂਜੇ ਵਿੱਚ Instantly Convert ਕਰ ਸਕਦੇ ਹੋ।
Available Converter Tools
- Length / Distance Converter – mm, cm, m, km, Inch, Feet, Yard, Mile ਵਿੱਚ Conversion
- Weight / Mass Converter – Gram, Kilogram, Tonne, Pound, ਆਦਿ Units ਵਿੱਚ Conversion
- Temperature Converter – Celsius (°C), Fahrenheit (°F) ਅਤੇ Kelvin (K) ਵਿੱਚ Conversion
- Area / Land Converter (India style) – Square Metre, Square Feet, Acre, Hectare, Marla, Kanal
- ਜਮੀਨ ਦਾ ਹਿਸਾਬ ਬਿਲਕੁਲ ਪੰਜਾਬੀ – Length × Width Feet/Metre ਤੋਂ Marla, Kanal, Acre ਵਿੱਚ Punjab Style Area
Best For
- Students & competitive Exam Aspirants – Unit Conversions Practice
- Engineers, Contractors & Architects – Site Measurements ਅਤੇ Material Calculations ਲਈ
- Farmers & Property Buyers – Land Area Convert ਕਰਨ ਲਈ
