Image Joiner (Horizontal / Vertical)
Multiple JPG ਜਾਂ PNG images ਨੂੰ ਇੱਕ ਫਰੇਮ ਵਿੱਚ ਜੋੜੋ।
🖼️ ਫੋਟੋਆਂ ਚੁਣੋ (Select Images)
Image Joiner Tool — ਫੋਟੋਆਂ ਨੂੰ ਜੋੜੋ
PunjabiTools.in ਦਾ ਇਹ Advanced Photo Joiner Tool ਤੁਹਾਨੂੰ ਕਈ Photos ਨੂੰ Single Frame ਵਿੱਚ (Side-by-Side ਜਾਂ Up-and-Down) ਜੋੜਨ ਦੀ ਸੁਵਿਧਾ ਦਿੰਦਾ ਹੈ।
📌 ਇਸ ਟੂਲ ਦੀਆਂ ਵਿਸ਼ੇਸ਼ਤਾਵਾਂ
- Horizontal (ਖੱਬੇ-ਸੱਜੇ) ਅਤੇ Vertical (ਉੱਪਰ-ਹੇਠਾਂ) ਜੁਆਇਨਿੰਗ
- Drag & Drop ਰਾਹੀਂ ਫੋਟੋਆਂ ਦਾ ਕ੍ਰਮ (Order) ਬਦਲੋ
- Custom Gap, Rounded Corners ਅਤੇ Drop Shadow
- Final Image ‘ਤੇ ਆਪਣਾ Watermark ਲਗਾਉਣ ਦੀ ਸੁਵਿਧਾ
✨ ਕੌਣ ਕੌਣ Use ਕਰ ਸਕਦਾ ਹੈ?
- Social Media Users ਜੋ Collage ਬਣਾਉਣਾ ਚਾਹੁੰਦੇ ਹਨ
- Sellers ਜੋ “Before & After” ਫੋਟੋਆਂ ਦਿਖਾਉਣਾ ਚਾਹੁੰਦੇ ਹਨ
- Content Creators ਜੋ ਕਈ Screenshots ਨੂੰ Single ਫੋਟੋ ਬਣਾਉਣਾ ਚਾਹੁੰਦੇ ਹਨ
⭐ ਸਾਨੂੰ Photos ਜੋੜਨ ਦੀ ਜਰੂਰਤ ਕਿਉ ਪੈਂਦੀ ਹੈ?
ਕਈ ਵਾਰ ਸਾਨੂੰ ਇੱਕ ਤੋਂ ਵੱਧ ਜਾਣਕਾਰੀ ਇੱਕੋ ਤਸਵੀਰ ਵਿੱਚ ਦਿਖਾਉਣੀ ਪੈਂਦੀ ਹੈ। For Example : ਦੋ Products ਦੀ ਤੁਲਨਾ ਕਰਨੀ ਹੋਵੇ ਜਾਂ ਯਾਦਾਂ ਦਾ ਇੱਕ ਸੰਗ੍ਰਹਿ ਬਣਾਉਣਾ ਹੋਵੇ। ਸਾਡਾ **Image Joiner Tool** ਇਸ ਕੰਮ ਨੂੰ ਬਿਨਾਂ ਕਿਸੇ Editing Software ਦੇ ਕੁਝ ਹੀ ਸੈਕਿੰਡਾਂ ਵਿੱਚ ਕਰ ਦਿੰਦਾ ਹੈ।
ਤੁਸੀਂ ਆਪਣੀਆਂ Phots ਨੂੰ ਆਪਣੀ ਮਰਜ਼ੀ ਅਨੁਸਾਰ Adjust ਕਰ ਸਕਦੇ ਹੋ, ਉਨ੍ਹਾਂ ਦਾ Size ਬਰਾਬਰ ਕਰ ਸਕਦੇ ਹੋ ਅਤੇ ਇੱਕ ਖੂਬਸੂਰਤ Border ਦੇ ਕੇ Download ਕਰ ਸਕਦੇ ਹੋ।
🚀 Key Features
🔹 Flexible Layout Options
- Smart Resizing: “Same Height” ਜਾਂ “Same Width” ਮੋਡ ਨਾਲ ਸਾਰੀਆਂ ਫੋਟੋਆਂ ਇੱਕਸਾਰ ਲੱਗਦੀਆਂ ਹਨ।
- Adjustable Gap: ਦੋ ਫੋਟੋਆਂ ਦੇ ਵਿਚਕਾਰਲੀ ਦੂਰੀ (Space) ਨੂੰ ਆਪਣੀ ਲੋੜ ਮੁਤਾਬਕ Set ਕਰੋ।
- Live Preview: Download ਕਰਨ ਤੋਂ ਪਹਿਲਾਂ ਦੇਖੋ ਕਿ ਤੁਹਾਡੀ Final Photo ਕਿਵੇਂ ਦਿਖਾਈ ਦੇਵੇਗੀ।
- Background Styles: White, Black ਜਾਂ Transparent Bacground ਚੁਣੋ।
🔹 100% Privacy ਅਤੇ Security
ਤੁਹਾਡੀ Privacy ਸਾਡੀ ਪਹਿਲ ਹੈ। ਸਾਰੀਆਂ Phots ਤੁਹਾਡੇ Device (PC ਜਾਂ Mobile) ਦੇ ਅੰਦਰ ਹੀ Process ਹੁੰਦੀਆਂ ਹਨ। ਅਸੀਂ ਕੋਈ ਵੀ Image ਆਪਣੇ Server ‘ਤੇ ਸੇਵ ਨਹੀਂ ਕਰਦੇ।
⭐ Frequently Asked Questions
⭐ Conclusion
ਸਾਡਾ **Image Joiner Tool** ਫੋਟੋਆਂ ਨੂੰ ਆਪਸ ਵਿੱਚ ਜੋੜਨ ਦਾ ਸਭ ਤੋਂ ਤੇਜ਼ ਅਤੇ ਆਸਾਨ ਤਰੀਕਾ ਹੈ। ਭਾਵੇਂ ਤੁਸੀਂ Vertical ਲਿਸਟ ਬਣਾਉਣੀ ਹੋਵੇ ਜਾਂ Horizonal, ਇਹ Tool ਤੁਹਾਨੂੰ ਪੇਸ਼ੇਵਰ ਨਤੀਜੇ ਦਿੰਦਾ ਹੈ।
