Security Tools

PunjabiTools.in ਦੇ Security Tools ਵਿੱਚ ਤੁਹਾਨੂੰ ਦਿਨ-ਪ੍ਰਤੀਦਿਨ ਦੀ ਵਰਤੋਂ ਲਈ ਸਭ ਤੋਂ ਵਧੀਆ Online Tools ਜੋ ਕਿ ਤੇਜ਼, ਸਹੀ ਅਤੇ ਮੁਫ਼ਤ ਹਨ ਇੱਕ ਹੀ ਜਗ੍ਹਾ ’ਤੇ ਮਿਲਣਗੇ। ਜੋ Daily ਅਤੇ Office Use ਲਈ ਉਪਯੋਗੀ ਹਨ। ਸਾਰੇ tool Browser ਵਿੱਚ ਹੀ ਚੱਲਦੇ ਹਨ, ਅਤੇ ਕਿਸੇ ਵੀ ਤਰ੍ਹਾਂ ਦੀ Installation ਦੀ ਜਰੂਰਤ ਨਹੀਂ ਹੈ।

Security Tools – Daily ਵਰਤੋਂ ਵਿੱਚ ਆਉਣ ਵਾਲੇ ਸਾਰੇ Tools ਇੱਕੋ ਹੀ ਜਗ੍ਹਾ ਤੇ ਉਹ ਵੀ Online ਅਤੇ Free.

PunjabiTools.in ਦਾ Security Tools Section ਤੁਹਾਨੂੰ ਉਹ ਸਭ Important Security Tool ਇਕ ਹੀ ਜਗ੍ਹਾ ‘ਤੇ free ਵਿੱਚ Provide ਕਰਦਾ ਹੈ – ਜੋ ਤੁਹਾਡੇ Daily ਅਤੇ ਜਰੂਰੀ ਵਰਤੋਂ ਵਿੱਚ ਆਉਂਦੇ ਹਨ।

Security Tools Section ਵਿੱਚ Online Safety ਨਾਲ Related Small Utilities Provide ਕਰਦਾ ਹੈ – Strong Random Passwords Generate ਕਰਨ ਲਈ, Easy-to-Remember Passphrases ਬਣਾਉਣ ਲਈ, Sensitive Data Anonymize ਕਰਨ ਲਈ ਅਤੇ Random PIN/OTP Values ਬਣਾਉਣ ਲਈ।

Available Security Tools

  • Strong Password Generator – Mixed Case, Numbers, Symbols ਨਾਲ Custom Length Passwords
  • Passphrase Generator – Human-Friendly Multi-Word Passphrases Options ਦੇ ਨਾਲ
  • Text Anonymizer / Data Masker – Emails, Phones, Aadhar, Pan Numbers ਆਦਿ ਨੂੰ Mask ਕਰੋ
  • Random PIN / OTP Generator – 3–12 digits ਦੇ Random Numeric PINs/OTPs Generate ਕਰੋ

Best For

  • Online Accounts & Logins ਦੀ Security Improve ਕਰਨ ਲਈ
  • Testing & Demo Data Share ਕਰਨ ਲਈ Sensitive Info Mask ਕਰਨ ਲਈ
  • Developers & QA Teams – Dummy Credentials Generate ਕਰਨ ਲਈ
Scroll to Top